ਇਟਲੀ ਦੇ ਗੋਲਕੀਪਰ ਬੁਫੋਨ ਨੇ ਕੌਮਾਂਤਰੀ ਫੁੱਟਬਾਲ ਨੂੰ ਅਲਵਿਦਾ ਕਿਹਾ - DNU
ਇਟਲੀ ਨੂੰ ਸਵੀਟਨ ਦੇ ਖਿਲਾਫ ਔਸਤ ਦੇ ਆਧਾਰ 'ਤੇ 1-0 ਨਾਲ ਹਾਰ ਝਲਣੀ ਪਈ। ਬੁਫੋਨ ਨੇ ਇਤਾਲਵੀ ਪ੍ਰਸਾਰਕ ਰਾਈ ਨੂੰ ਕਿਹਾ, 'ਮੈਂ ਇਤਾਲਵੀ ਫੁੱਟਬਾਲ ਤੋਂ ਮੁਆਫੀ ਮੰਗਦਾ ਹਾਂ। ਇਸ ਤਰ੍ਹਾਂ ਵਿਦਾ ਲੈਣ ਦਾ ਦੁਖ ਹੈ।'' ਇਟਲੀ ਦੇ ਆਂਦ੍ਰੀਆ ਬਾਰਜਾਗਲੀ ਅਤੇ ਮਿਡਫੀਲਡਰ ਡੈਨੀਅਲ ਡੇ ਰੋਸੋ ਨੇ ਵੀ ਕੌਮਾਂਤਰੀ ਫੁੱਟਬਾਲ ਨੂੰ ਅਲਵਿਦਾ ਕਹਿ ਦਿੱਤਾ।
Daily News Update(DNU) of Computer Technology, Sport, Business, Local News, World News. Thanks for Reading, Please Like & Share.
No comments
Thanks for Your Response.